ਜੋਗਿੰਦਰ
ਪਾਲ
ਮੈਂ ਅਚਾਨਕ ਉਸ ਅੰਗੂਰ ਵੇਚਣ ਵਾਲੇ ਬੱਚੇ ਦੇ ਸਿਰ ਉੱਤੇ ਜਾ ਖੜਾ
ਹੋਇਆ।
“ਕੀ ਭਾਅ ਐ?”
ਬੱਚਾ ਚੌਂਕ ਗਿਆ ਤੇ ਉਹਦੇ ਮੂੰਹ ਵੱਲ ਵਧਦੇ ਹੋਏ ਹੱਥ ਵਿਚੋਂ ਅੰਗੂਰ ਦੇ ਦੋ ਦਾਨੇ ਡਿੱਗ ਪਏ।
“ਨਹੀਂ ਸਾਬ, ਮੈਂ ਖਾ ਤਾਂ ਨਹੀਂ ਰਿਹਾ ਸੀ…।”
-0-
No comments:
Post a Comment