Showing posts with label ਜੋਗਿੰਦਰ ਪਾਲ. Show all posts
Showing posts with label ਜੋਗਿੰਦਰ ਪਾਲ. Show all posts

Thursday, March 14, 2013

ਉਰਦੂ / ਚੋਰ



ਜੋਗਿੰਦਰ ਪਾਲ

ਮੈਂ ਅਚਾਨਕ ਉਸ ਅੰਗੂਰ ਵੇਚਣ ਵਾਲੇ ਬੱਚੇ ਦੇ ਸਿਰ ਉੱਤੇ ਜਾ ਖੜਾ ਹੋਇਆ।
“ਕੀ ਭਾਅ ਐ?”
ਬੱਚਾ ਚੌਂਕ ਗਿਆ ਤੇ ਉਹਦੇ ਮੂੰਹ ਵੱਲ ਵਧਦੇ ਹੋਏ ਹੱਥ ਵਿਚੋਂ ਅੰਗੂਰ ਦੇ ਦੋ ਦਾਨੇ ਡਿੱਗ ਪਏ।
“ਨਹੀਂ ਸਾਬ, ਮੈਂ ਖਾ ਤਾਂ ਨਹੀਂ ਰਿਹਾ ਸੀ…।”
                                         -0-